ਇਹ ਘਟਨਾ ਗੁਰਦਾਸਪੁਰ ਦੇ ਕਲਾਨੌਰ ਦੀ ਹੈ। ਜਿਥੇ ਦੀ ਧੀ ਪ੍ਰਿਯੰਕਾ ਨੇ ਸੁਹਰੇ ਪਰਿਵਾਰ ਵਲੋਂ ਦੀਵਾਲੀ ਦੇ ਉਪਹਾਰ ਵਜੋਂ ਕਾਰ ਲਈ ਤੰਗ ਕਰਨ ਤੇ ਆਪਣੀ ਜਾਨ ਲੈ ਲਈ।ਮ੍ਰਿਤਕਾਂ ਦੇ ਪਿਤਾ ਬਸਤੀ ਬਾਵਾ ਖੇਲ ਜਲੰਧਰ ਰਹਿੰਦੇ ਨੇ ਤੇ ਕਾਰ ਬਜ਼ਾਰ ਦਾ ਕੰਮ ਕਰਦੇ ਨੇ।